ਕੋਈ ਸ਼ਰਾਬੀ ਕਿਸੇ ਤੰਗ ਗਲੀ ਵਿਚ 5 ਕਦਮ ਅੱਗੇ ਵੱਧਦਾ ਹੈ ਅਤੇ 3 ਕਦਮ ਪਿੱਛੇ ਆਉਂਦਾ ਹੈ ਉਸਦੇ ਬਾਅਦ ਫਿਰ 5 ਕਦਮ ਅੱਗੇ ਵੱਧਦਾ ਹੈ ਅਤੇ 3 ਕਦਮ ਪਿੱਛੇ ਆਉਂਦਾ ਹੈ ਅਤੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਉਸਦਾ ਹਰ ਕਦਮ 1 ਮੀ. ਲੰਬਾ ਹੈ ਅਤੇ 1 ਸਕਿੰਟ ਸਮਾਂ ਲਗਦਾ ਹੈ। ਉਸਦੀ ਗਤੀ ਦਾ x−t ਗ੍ਰਾਫ ਖਿੱਚੋ। ਗ੍ਰਾਫ ਤੋਂ ਅਤੇ ਕਿਸੇ ਹੋਰ ਵਿਧੀ ਤੋਂ ਇਹ ਪਤਾ ਕਰੋ ਕਿ ਉਹ ਜਿੱਥੋਂ ਚੱਲਣਾ ਸ਼ੁਰੂ ਕਰਦਾ ਹੈ, ੳੁੱਥੋਂ 13 ਮੀ. ਦੂਰ ਕਿਸੇ ਟੋਏ ਵਿਚ ਕਿੰਨੇ ਸਮੇਂ ਬਾਅਦ ਡਿੱਗਦਾ ਹੈ?
Step by step video & image solution for ਕੋਈ ਸ਼ਰਾਬੀ ਕਿਸੇ ਤੰਗ ਗਲੀ ਵਿਚ 5 ਕਦਮ ਅੱਗੇ ਵੱਧਦਾ ਹੈ ਅਤੇ 3 ਕਦਮ ਪਿੱਛੇ ਆਉਂਦਾ ਹੈ ਉਸਦੇ ਬਾਅਦ ਫਿਰ 5 ਕਦਮ ਅੱਗੇ ਵੱਧਦਾ ਹੈ ਅਤੇ 3 ਕਦਮ ਪਿੱਛੇ ਆਉਂਦਾ ਹੈ ਅਤੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਉਸਦਾ ਹਰ ਕਦਮ 1 ਮੀ. ਲੰਬਾ ਹੈ ਅਤੇ 1 ਸਕਿੰਟ ਸਮਾਂ ਲਗਦਾ ਹੈ। ਉਸਦੀ ਗਤੀ ਦਾ x-t ਗ੍ਰਾਫ ਖਿੱਚੋ। ਗ੍ਰਾਫ ਤੋਂ ਅਤੇ ਕਿਸੇ ਹੋਰ ਵਿਧੀ ਤੋਂ ਇਹ ਪਤਾ ਕਰੋ ਕਿ ਉਹ ਜਿੱਥੋਂ ਚੱਲਣਾ ਸ਼ੁਰੂ ਕਰਦਾ ਹੈ, ੳੁੱਥੋਂ 13 ਮੀ. ਦੂਰ ਕਿਸੇ ਟੋਏ ਵਿਚ ਕਿੰਨੇ ਸਮੇਂ ਬਾਅਦ ਡਿੱਗਦਾ ਹੈ? by Physics experts to help you in doubts & scoring excellent marks in Class 11 exams.
Updated on:21/07/2023Similar Questions
ਜੇਕਰ A = [[-2,3],[1,2]] ਅਤੇ B = [[-1,0],[1,2]] ਹੈ ਤਾਂ (A+2B)' ਪਤਾ ਕਰੋ।
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6m ਉੱਚੀ ਮੂਰਤੀ ਲੱਗੀ ਹੋਈ ਹੈ।ਜ਼ਮੀਨ ਦੇ ਇੱਕ ਬਿੰਦੂ ਤੋਂ ਮੂਰਤੀ ਦੇ ਸਿਖ਼ਰ ਦਾ ਉੱਚਾਣ ਕੋਣ 60^@ ਹੈ ਅਤੇ ਇਸ ਹੀ ਬਿੰਦੂ ਤੋਂ ਪੈਡਸਟਲ ਦੇ ਸਿਖਰ ਦਾ ਉੱਚਾਣ ਕੋਣ 45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
View Solution