ਨਾਈਟ੍ਰੋਜਨ ਗੈਸ ਦੇ ਇਕ ਸਿਲੰਡਰ ਵਿਚ 2.0 atm ਦਬਾਉ ਅਤੇ 17∘C ਤਾਪਮਾਨ ਤੇ ਨਾਈਟ੍ਰੋਜਨ ਅਣੂਆਂ ਦੇ ਔਸਤ ਮੁਕਤ ਪੱਥ ਅਤੇ ਟੱਕਰ ਆਵਿ੍ਰਤੀ ਕੱਢੋ। ਨਾਈਟ੍ਰੋਜਨ ਅਣੂ ਦਾ ਅਰਧ ਵਿਆਸ ਲਗਭਗ 1.0∘A ਲਉ। ਟੱਕਰ-ਕਾਲ ਦੀ ਤੁਲਨਾ ਅਣੂਆਂ ਦੁਆਰਾ ਦੋ ਟੱਕਰਾਂ ਵਿਚ ਸੁਤੰਤਰਤਾਪੂਰਵਕ ਚੱਲਨ ਵਿਚ ਲੱਗੇ ਸਮੇਂ ਨਾਲ ਕਰੋ।(ਨਾਈਟ੍ਰੋਜਨ ਦਾ ਪੁੰਜ N2=28.0u ਹੈ।)
Step by step video & image solution for ਨਾਈਟ੍ਰੋਜਨ ਗੈਸ ਦੇ ਇਕ ਸਿਲੰਡਰ ਵਿਚ 2.0 atm ਦਬਾਉ ਅਤੇ 17^@ C ਤਾਪਮਾਨ ਤੇ ਨਾਈਟ੍ਰੋਜਨ ਅਣੂਆਂ ਦੇ ਔਸਤ ਮੁਕਤ ਪੱਥ ਅਤੇ ਟੱਕਰ ਆਵਿ੍ਰਤੀ ਕੱਢੋ। ਨਾਈਟ੍ਰੋਜਨ ਅਣੂ ਦਾ ਅਰਧ ਵਿਆਸ ਲਗਭਗ 1.0 overset @ A ਲਉ। ਟੱਕਰ-ਕਾਲ ਦੀ ਤੁਲਨਾ ਅਣੂਆਂ ਦੁਆਰਾ ਦੋ ਟੱਕਰਾਂ ਵਿਚ ਸੁਤੰਤਰਤਾਪੂਰਵਕ ਚੱਲਨ ਵਿਚ ਲੱਗੇ ਸਮੇਂ ਨਾਲ ਕਰੋ।(ਨਾਈਟ੍ਰੋਜਨ ਦਾ ਪੁੰਜ N_2 =28.0 u ਹੈ।) by Physics experts to help you in doubts & scoring excellent marks in Class 11 exams.
Updated on:21/07/2023ਸਮਾਨ ਸਵਾਲ
A ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
View SolutionA.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਇੱਕ ਨਦੀ ਦੇ ਪੂਲ ਦੇ ਇੱਕ ਬਿੰਦੂ ਤੋਂ ਨਦੀ ਦੇ ਸਨਮੁੱਖ ਕਿਨਾਰਿਆਂ ਦੇ ਨੀਵਾਨ ਕੋਣ 30∘ ਅਤੇ45∘ ਹੈ। ਜੇਕਰ ਪੂਲ, ਕਿਨਾਰਿਆਂ ਤੋਂ 3 m ਦੀ ਉੱਚਾਈ ਤੇ ਹੋਵੇ ਤਾਂ ਨਦੀ ਦੀ ਚੰੜਾਈ ਪਤਾ ਕਰੋ।
View Solutionਸਮੀਕਰਣ 2x+1 =x-3 ਨੂੰ ਹਲ ਕਰੋ ਅਤੇ ਹਲ ਨੂੰ (i) ਸੰਖਿਆ ਰੇਖਾ 'ਤੇ (ii) ਕਾਰਟੀਜ਼ਨ ਸਮਤਲ 'ਤੇ ਨਿਰੂਪਤ ਕਰੋ ।
View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
View Solution