ਕਿਸੇ ਉਪਕਰਨ ਤੋਂ ਹਾਈਡ੍ਰੋਜਨ ਗੈਸ 28.7cm3s−1 ਦੀ ਦਰ ਨਾਲ ਵਿਸਰਿਤ ਹੋ ਰਹੀ ਹੈ। ਉਨ੍ਹਾਂ ਸਥਿਤੀਆਂ ਵਿਚ ਕੋਈ ਦੂਜੀ ਗੈਸ 7.2cm3s−1 ਦਰ ਨਾਲ ਵਿਸਰਿਤ ਹੋ ਰਹੀ ਹੈ। ਦੂਜੀ ਗੈਸ ਦੀ ਪਹਿਚਾਣ ਕਰੋ।(ਸੰਕੇਤ: ਗ੍ਰਾਹਮ ਦੇ ਵਿਸਰਣ ਨਿਯਮ ਅਨੁਸਾਰ R1/R2=(M2/M1)12 ਦਾ ਪ੍ਰਯੋਗ ਕਰੋ। ਇੱਥੇ R1, R2 ਕ੍ਰਮਵਾਰ ਗੈਸਾਂ ਦੀ ਵਿਸਰਣ ਦਰ ਅਤੇ M1 ਅਤੇ M2 ਉਹਨਾਂ ਦੇ ਅਣਵੀਂ ਪੁੰਜ ਹਨ । ਇਹ ਨਿਯਮ ਅਨੁਗਤੀ ਸਿਧਾਂਤ ਦਾ ਸਰਲ ਪਰਿਣਾਮ ਹੈ।
Step by step video & image solution for ਕਿਸੇ ਉਪਕਰਨ ਤੋਂ ਹਾਈਡ੍ਰੋਜਨ ਗੈਸ 28.7 cm^3 s^-1 ਦੀ ਦਰ ਨਾਲ ਵਿਸਰਿਤ ਹੋ ਰਹੀ ਹੈ। ਉਨ੍ਹਾਂ ਸਥਿਤੀਆਂ ਵਿਚ ਕੋਈ ਦੂਜੀ ਗੈਸ 7.2 cm^3 s^-1 ਦਰ ਨਾਲ ਵਿਸਰਿਤ ਹੋ ਰਹੀ ਹੈ। ਦੂਜੀ ਗੈਸ ਦੀ ਪਹਿਚਾਣ ਕਰੋ।(ਸੰਕੇਤ: ਗ੍ਰਾਹਮ ਦੇ ਵਿਸਰਣ ਨਿਯਮ ਅਨੁਸਾਰ R_1//R_2 = (M_2//M_1)^(1/2) ਦਾ ਪ੍ਰਯੋਗ ਕਰੋ। ਇੱਥੇ R_1, R_2 ਕ੍ਰਮਵਾਰ ਗੈਸਾਂ ਦੀ ਵਿਸਰਣ ਦਰ ਅਤੇ M_1 ਅਤੇ M_2 ਉਹਨਾਂ ਦੇ ਅਣਵੀਂ ਪੁੰਜ ਹਨ । ਇਹ ਨਿਯਮ ਅਨੁਗਤੀ ਸਿਧਾਂਤ ਦਾ ਸਰਲ ਪਰਿਣਾਮ ਹੈ। by Physics experts to help you in doubts & scoring excellent marks in Class 11 exams.
Updated on:21/07/2023Similar Questions
The escape velocities on the surface of two planets of masses m1andm2 and having the radius r1andr2arev1andv2 respectively, then
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2 ਨਾਲ} ਰਾਹੀਂ ਪਰਿਭਾਸ਼ਿਤ ਸੰਬੰਧ R ਹੈ। ਸਿੱਧ ਕਰੋ ਕਿ R ਇੱਕ ਸਮਤੁੱਲ ਸੰਬੰਧ ਹੈ। ਰੇਖਾ y = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View SolutionTwo satellites of masses m1 and m2(m1>m2) are revolving around earth in circular orbits of radii r1 and r2(r1>r2) respectively. Which of the following statements is true regarding their velocities V1 and V2
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solution